ਪੇਸ਼ ਹੈ ਪੰਜਾਬੀ ਫਿਲਮ “ਮੋਟਰ ਮਿੱਤਰਾਂ ਦੀ ”
ਸਿਤਾਰੇ :ਗੁਰਪ੍ਰੀਤ ਘੁੱਗੀ ,ਹੈਪੀ ਰਾਏਕੋਟੀ ,ਵਿਕਰਮ ਸਿੰਘ ਰਾਂਝਾ ,ਸੋਨੀਆ ਮਾਨ ,ਯੋਗਰਾਜ ਸਿੰਘ,ਸਰਦਾਰ ਸੋਹੀ ,ਹਰਸ਼ਰਨ ਸਿੰਘ ,ਅਨੀਤਾ ਮੀਤ ,ਪ੍ਰਕਾਸ਼ ਗਾਧੂ,ਗੁਰਮੀਤ ਸਾਜਨ,ਜਗਦੀਪ ਲਾਂਬਾ ਅਤੇ ਹੋਰ।
ਇਹ ਫਿਲਮ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਰਾਜਾ ਵਿਚ ਪਣਪ ਰਹੇ ਡੇਰਾਵਾਦ ਤੇ ਆਧਾਰਿਤ ਹੈ। ਇਹ ਫਿਲਮ ਰਾਮ ਰਹੀਮ ਅਤੇ ਉਸ ਵਰਗੇ ਹੋਰਨਾਂ ਪਾਖੰਡੀ ਸਾਧੂਆਂ ਤੇ ਆਧਾਰਿਤ ਹੈ ,ਜਿਹੜੇ ਭੋਲੀ -ਭਾਲੀ ਜਨਤਾ ਨੂੰ ਬੇਵਕੂਫ ਬਣਾ ਕੇ ਆਪਣਾ ਮਤਲਬ ਸਿੱਧ ਕਰਦੇ ਨੇ।
ਰੱਬ ਦੇ ਨਾ ਤੇ ਜਿਹੜੇ ਠੱਗ ਦੇ ਨੇ ,ਧਰਮ ਤੋਂ ਤੋੜਾਂ ਦਾ ਕੰਮ ਕਰਦੇ ਨੇ।
ਉਮੀਦ ਹੈ ਕੇ ਅਸੀਂ ਇਸ ਫਿਲਮ ਤੋਂ ਕੁਜ ਸਿੱਖ ਸਕਦੇ ਹਨ ਤੇ ਸੋਚ -ਸਮਾਜ ਕੇ ਆਪਣਾ ਵਿਚਾਰ ਕਰ ਸਕਦੇ ਹਨ।
ਇਸ ਫਿਲਮ ਦਾ ਮਕਸਦ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪੋਹਚਾਣਾ ਨਹੀਂ ਹੈ ,ਬਲਕਿ ਲੋਕ ਨੂੰ ਜਾਗਰੂਕ ਕਰਨ ਤੋਂ ਹੈ।
ਧੰਨਵਾਦ।