PATAKE (Full Video) || SUNANDA SHARMA || Latest Punjabi Songs 2016 jattsong.com

Patake Song Sunanda Sharma

Patake Song Sunanda Sharma

ਬੁਲੇਟ ਤੇ ਰੱਖਿਆ ਪਟਾਕੇ ਪੌਣ ਨੂੰ ਗਾਣਾ 2016

ਗੁਰਤੀ ਚ ਮਿਲੀ ਠਾਠ ਬਾਠ ਉਸ ਨੂੰ

ਕਾਰਾ ਜੀਪਾ ਦੀ ਨੀ ਘਾਟ ਉਸ ਨੂੰ

ਚੇਤਕ ਤੇ ਪੱਟੂ ਲੈ ਕ ਔਂਦਾ ਸ਼ੋਂਕ ਨਾਲ
ਹਾਰਲੇ ਵੀ ਹੈਗਾ ਕਾਲਜ ਲਿਓਨ ਨੂੰ

ਘੁੰਮਣ-ਘੁਮਾਣ ਨੂੰ ਤੇ ਥਾਰ ਰੱਖੀ ਹੈ

ਬੁਲੇਟ ਤੇ ਰੱਖਿਆ ਪਟਾਕੇ ਪੌਣ ਨੂੰ

Related posts