Jail with lyrics HD video ||Mankirt Aulakh || feat. Fateh .Deep jhandu jattsong.com

Jail Malkit Aulakh Fateh,Deep Jandhu

Jail Malkit Aulakh Fateh,Deep Jandhu

ਜੇਲਾਂ ਵਿੱਚੋ ਫੋਨ ਆਉਣਗੇ ਪਰਖੀ ਨਾ ਪੋਂਹਚ ਜੱਟ ਦੀ
ਗਾਇਕ :ਮਲਕੀਤ ਔਲਖ ,ਫਤਹਿ,ਦੀਪ ਜੰਡੂ ,
ਆਗਿਆ ਨੀ ਬਿੱਲੋ ਓਹੀ ਟੈਮ
ਸੰਗੀਤ :ਦੀਪ ਜੰਡੂ

ਖਾਸ ਭੂਮਿਕਾ :-ਮੁਕੇਸ਼ ਰਿਸ਼ੀ

ਕੱਲਾ ਕੈਰਾ ਉੱਤੋਂ ਸ਼ਾਨ ਦੇਖ ਕੇ
ਹੱਥ ਪਾ ਲਈ ਨਾ ਤੂੰ ਆਮ ਦੇਖ ਕੇ
ਨਾਇਓ ਡਿਸੀਆਂ ਦੀ ਦਿੰਦਾ ਧਮਕੀ
ਐਨੀ ਮਾੜੀ ਵੀ ਨੀ ਸੋਚ ਜੱਟ ਦੀ
ਜੇਲਾਂ ਵਿੱਚੋ ਫੋਨ ਆਉਣਗੇ ਪਰਖੀ ਨਾ ਪੋਂਹਚ ਜੱਟ ਦੀ

 

ਜੱਟ ਕਿੰਨਾ ਚੋ ਸੁਣੀ ਦੇ
ਮੂਹੋ ਦੱਸਣੇ ਨਾ ਲੋੜ ਆ
ਮੇਰੇ ਦਾਦੇ ਦੇ ਨਾ ਤੇ
ਓਏ ਤੇਰੇ ਪਿੰਡ ਵਾਲਾ ਰੋਡ ਆ
ਆਜ਼ਾਦੀ ਵੇਹਲੇ ਤੌਂ ਲਿਖੀ ਜਾਂਵਦੀ
47 ਤੂੰ ਆ ਲਿਖੀ ਜਾਂਵਦੀ
ਸਰਕਾਰੀ ਰਫ਼ਲਾਂ ਤੇ ਗੋਤ ਜੱਟ ਦੀ

 

Related posts